Author:

6 thoughts on “#ExitPoll2019: ABP Sanjha Newsroom ਦਾ ExitPoll | ABP SANJHA |”

  • Parveen Devi says:

    congress nu koi illiterates persons hi vote denge.Punjab me educated persons Congress ko bilkul vote nhi denge.teachers ko es government ne dura dura kr maara….or na koi government vacancies kisi v department me nhi nikali.aap media valo Congress ke hatho vik gaye ho,es liye Congress ko admired kr rhe ho.Congress government Punjab me zero seat hasil kregi……,Punjab government murdabaad.

  • ਕਾਂਗਰਸ ਨੂੰ ਕੋਈ ਪਸੰਦ ਨਹੀਂ ਕਰਦਾ, ਸਰਕਾਰ ਹੋਣ ਕਰਕੇ ਮਜਬੂਰੀ ਚ ,ਪਰਚਿਆਂ ਦੇ ਡਰ ਤੇ ਕੁਝ ਆਸਾਂ ਨੂੰ ਬੂਰ ਪੈਣ ਦੀ ਉਮੀਦ ਕਰਕੇ ਸਰਕਾਰ ਪੰਜਾਬ ਵਿੱਚ ਹੋਣ ਕਰਕੇ 7_8 ਉਮੀਦਵਾਰ ਕਾਂਗਰਸ ਦੇ ਜਿੱਤ ਸਕਦੇ ।

  • ਅਕਾਲੀ ਦਲ ਬਹੁਤ ਵਧੀਆ ਦਮਦਾਰ ਬਿਨਾਂ ਹਾਰ ਮੰਨੇ, ਕਾਂਗਰਸ ਤੇ ਸਭ ਵਿਰੋਧੀ ਧਿਰਾਂ ਦੇ ਕੂੜ ਪ੍ਰਚਾਰ ਨਾਲ ਲੜਿਆ, ਹਾਲਾਤ ਇਹ ਕਿ ਅਕਾਲੀ ਦਲ ਇਕੱਲਾ ਤੇ ਬਾਕੀ ਸਾਰੇ ਕਾਂਗਰਸ ਨਾਲ਼ ਦੂਜੇ ਪਾਸੇ ਸਨ।

  • ਸ਼ੁਕਰ ਹੈ ABP news 13/13 ਕਾਂਗਰਸ ਦੇ ਮਿਸ਼ਨ ਤੋਂ ਬਾਹਰ ਆਈ, ਪਹਿਲਾਂ ਇਹ ਚੈਨਲ ਕਾਂਗਰਸ ਨੂੰ ਪੰਜਾਬ ਵਿੱਚ 13/13 ਦੇਂਦਾ ਸੀ ਹੁਣ ਸਹੀ ਸਰਵੇਖਣ
    ਕਾਂਗਰਸ 7_8
    ਅਕਾਲੀ ਦਲ ਬੀਜੇਪੀ 4_5
    ਆਮ ਆਦਮੀ ਪਾਰਟੀ 0_1
    ਪੀ,ਡੀ ਏ 0_1
    ਦੋ ਤਰ੍ਹਾਂ ਦੇ ਹਾਲਾਤ ਬਣ ਰਹੇ ਮੇਰੇ ਅਨੁਸਾਰ

Leave a Reply

Your email address will not be published. Required fields are marked *