Author:

5 thoughts on “ABP Sanjha ਦੇ Newsroom 'ਚ ਕਾਂਗਰਸੀ ਵਿਧਾਇਕ Pargat Singh”

  • ਪੰਜਾਬ ਦੀ ਜਵਾਨੀ ਨੂੰ ਵਿਦੇਸ਼ਾਂ ਵਿੱਚ ਜਾਣੋ ਰੋਕਣਾ ਹੈ ਤਾਂ ਸਾਰੇ ਸਰਕਾਰੀ ਮਹਿਕਮਿਆਂ ਦਾ ਨਿੱਜੀਕਰਨ ਬੰਦ ਕਰੋ ਤੁਸੀਂ ਪ੍ਰਾਈਵੇਟ ਠੇਕੇਦਾਰਾਂ ਨੂੰ ਠੇਕੇ ਤੇ ਦਿੱਤੇ ਹਨ ਹਰ ਸਾਲ ਕਰੋੜਾਂ ਰੁਪਏ ਮੁਲਾਜ਼ਮਾਂ ਦੇ ਤੇ ਜੀ,ਐਸ,ਟੀ, ਅਤੇ ਕਮੀਸਨ ਦੇ ਨਾ ਤੇ ਲੁੱਟਦੇ ਨੇ ਤੇ ਤਹਾਨੂੰ ਮੰਤਰੀਆਂ ਨੂੰ ਤੇ ਭ੍ਰਿਸ਼ਟ ਅਫ਼ਸਰਾਂ ਨੂੰ ਹੇਸਾ ਦਿੰਦੇ ਹਨ ਰੇਤ ਬੱਜਰੀ ਤੇ ਕਬਜ਼ਾ ਤੁਹਾਡੇ ਮੰਤਰੀਆਂ ਦਾ ਟ੍ਰਸਪੋਰਟ ਤੇ ਕਬਜ਼ਾ ਅਕਾਲੀਆ ਦਾ ਤੇ ਕਾਂਗਰਸੀਆਂ ਦਾ ਸਰਕਾਰੀ ਖਜ਼ਾਨੇ ਨੂੰ ਤੁਸੀਂ ਖੁਦ ਲੁੱਟ ਰਹੇ ਹੋ ਤਾਂ ਪੰਜਾਬ ਦਾ ਕੁਝ ਨਹੀਂ ਬਣਨਾ ,,,,ਜਦ ਤੱਕ ਤੁਸੀਂ ਅਕਾਲੀ ਤੇ ਕਾਂਗਰਸੀਆਂ ਤੋਂ ਪੰਜਾਬ ਦਾ ਖਹਿੜਾ ਨਹੀਂ ਛੁੱਟਦਾ,,,,

  • Kamaljit Singh says:

    ਪਰਗਟ ਸਿੰਘ ਨੂੰ ਇਕ ਇਮਾਨਦਾਰ ਨੇਤਾ ਸਮਝਿਆ ਜਾਂਦਾ ਹੈ ਪਰ ਪਤਾ ਨਹੀਂ ਇਹ ਵਾਰ ਵਾਰ ਇੱਕ ਪਰਿਵਾਰ ਦੇ ਪਿੱਛੇ ਕਿਉਂ ਪਏ ਨੇ ਪ੍ਰਧਾਨ ਬਣਾਉਣ ਵਾਸਤੇ।ਇਸ ਪਰਿਵਾਰ ਤੇ ਭ੍ਰਿਸ਼ਟਾਚਾਰ ਤੇ ਗਰੀਬ ਕਿਸਾਨਾਂ ਦੀ ਜਮੀਨ ਹੜਪਣ ਦੇ ਕੇਸ ਹਨ।ਦੇਸ਼ ਦੀ ਦਿਸ਼ਾ ਤੇ ਪਾਰਟੀ ਦੀ ਦਿਸ਼ਾ ਨੂੰ ਬਦਲਣਾ ਹੈ ਤਾਂ ਕਿਸੇ ਗੈਰ ਗਾਂਧੀ ਯੁਵਾ ਚੇਹਰੇ ਨੂੰ ਪ੍ਰਧਾਨ ਬਣਾਇਆ ਜਾਵੇ ਤਾਂ ਚੰਗਾ ਹੋਵੇਗਾ ਭਾਵੇਂ ਉਹ ਪਰਗਟ ਸਿੰਘ ਹੀ ਕਿਂਉ ਨਾ ਹੋਵੇ? ਈ ਵੀ ਐਮ ਦੀ ਗਲ ਪੁਰਾਣੀ ਘਸੀ ਪਿੱਟੀ ਹੈ ਵਾਰ ਵਾਰ ਦੁਹਰਾਉਣ ਦੀ ਗਲਤੀ ਨਾ ਕਰੋ ਕਿਉਂਕਿ ਪਬਲਿਕ ਬੇਵਕੂਫ ਨਹੀਂ।

Leave a Reply

Your email address will not be published. Required fields are marked *